ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਸੰਦੇਸ਼। ਇੱਕ ਗ਼ੈਰ-ਜ਼ਿੰਮੇਵਾਰਾਨਾ ਕਲਿੱਕ ਤੁਹਾਡੀ ਨਿੱਜਤਾ, ਮਿਹਨਤ ਦੀ ਕਮਾਈ ਅਤੇ ਮਾਨਸਿਕ ਸ਼ਾਂਤੀ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। t.co/qaNk3UZjYB
- 2 réponses
- 0 partages
- 0 j'aime
- 373 vues
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਸੰਦੇਸ਼। ਇੱਕ ਗ਼ੈਰ-ਜ਼ਿੰਮੇਵਾਰਾਨਾ ਕਲਿੱਕ ਤੁਹਾਡੀ ਨਿੱਜਤਾ, ਮਿਹਨਤ ਦੀ ਕਮਾਈ ਅਤੇ ਮਾਨਸਿਕ ਸ਼ਾਂਤੀ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। t.co/qaNk3UZjYB
@DGPPunjabPolice @SaanjhPB @SadakSurakhiya @PunjabPoliceInd ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਰੁਕੋ, ਸੋਚੋ ਅਤੇ ਜਾਂਚ ਕਰੋ। ਆਪਣੀ ਨਿੱਜੀ ਜਾਣਕਾਰੀ, OTP ਅਤੇ ਬੈਂਕਿੰਗ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ। ਰੁਕੋ, ਸੋਚੋ ਤੇ ਫਿਰ ਕਲਿੱਕ ਕਰੋ — ਸਾਈਬਰ ਅਪਰਾਧ ਤੋਂ ਸੁਰੱਖਿਅਤ ਰਹੋ! #CyberSafety #StayCyberSafe #ThinkBeforeYouClick #CyberAwareness #LudhianaPolice