@DGPPunjabPolice @SaanjhPB @SadakSurakhiya @PunjabPoliceInd ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਰੁਕੋ, ਸੋਚੋ ਅਤੇ ਜਾਂਚ ਕਰੋ। ਆਪਣੀ ਨਿੱਜੀ ਜਾਣਕਾਰੀ, OTP ਅਤੇ ਬੈਂਕਿੰਗ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ। ਰੁਕੋ, ਸੋਚੋ ਤੇ ਫਿਰ ਕਲਿੱਕ ਕਰੋ — ਸਾਈਬਰ ਅਪਰਾਧ ਤੋਂ ਸੁਰੱਖਿਅਤ ਰਹੋ! #CyberSafety #StayCyberSafe #ThinkBeforeYouClick #CyberAwareness #LudhianaPolice
- 0 réponses
- 0 partages
- 0 j'aime
- 36 vues



















